"ਬ੍ਰਹਮ ਗਿਆਨੀ ਸਚਖੰਡਵਾਸੀ ਸੰਤ ਬਾਬਾ ਗੁਰਮੈਲ ਸਿੰਘ ਜੀ ਦਾ 78ਵਾਂ ਜਨਮ ਦਿਹਾੜਾ"

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਹ

ਤੁਹਾਡੇ ਸਾਰੇ ਪਰਿਵਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਬ੍ਰਹਮਗਿਆਨੀ ਸਚਖੰਡਵਾਸੀ ਸੰਤ ਬਾਬਾ ਗੁਰਮੇਲ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਪਹੁੰਚਣ ਦੀ ਕਿਰਪਾ ਕਰੋ। 3 ਅਗਸਤ 2024 ਨੂੰ ਗੁਰਦੁਆਰਾ ਹਰਗੋਬਿੰਦਸਰ ਵਿੱਚ ਕਰਵਾਇਆ ਜਾ ਰਿਹਾ ਹੈ।

ਸਮਾਂ - ਰਾਤ 6 ਵਜੇ ਤੋਂ 11 ਵਜੇ ਤੱਕ

ਕਿਰਪਾ ਕਰਕੇ ਸੰਗਤਾਂ ਦੇ ਨਾਲ ਇਸ ਸੁਭ ਮੌਕੇ 'ਤੇ ਆਪਣੀ ਹਾਜ਼ਰੀ ਲਗਵਾ ਕੇ ਖੁਸ਼ੀਆਂ ਵਿੱਚ ਸ਼ਾਮਲ ਹੋਵੋ।

ਗੱਦੀਨਸ਼ੀਨ - ਸੰਤ ਹਰਪਾਲ ਸਿੰਘ ਧਾਲੀਵਾਲ ਜੀ

ਦਾਸ - ਮੈਨੇਜਰ ਨਰਾਇਣ ਸਿੰਘ ਜੀ

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਹ

blog